PR ਦੀ ਉਡੀਕ ਕਰ ਰਿਹਾ ਸੀ ਪਰਿਵਾਰ, ਬਕਸੇ 'ਚ ਪਿੰਡ ਪੁੱਜਾ ਪੁੱਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ |

2023-10-25 1

ਕੈਨੇਡਾ ਚਾਵਾਂ ਨਾਲ ਭੇਜਿਆ ਪੁੱਤ ਪਰ ਭਾਰਤ ਪਰਤੀ ਬਕਸੇ 'ਚ ਲਾਸ਼ ਦੇਖ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ | ਦਰਅਸਲ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦੇ 24 ਸਾਲਾ ਅਰਵਿੰਦਰ ਸਿੰਘ ਦੀ ਬੀਤੇ ਸਤੰਬਰ ਮਹੀਨੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ | ਜਿਸਦੀ ਲਾਸ਼ ਇੱਕ ਮਹੀਨੇ ਬਾਅਦ ਭਾਰਤ ਪਹੁੰਚੀ | ਦੱਸਦਈਏ ਕਿ ਅਰਵਿੰਦਰ ਸਿੰਘ 4 ਸਾਲ ਪਹਿਲਾਂ ਸੁਨਹਿਰੀ ਭਵਿੱਖ ਲਈ ਕੈਨੇਡਾ ਗਿਆ ਸੀ ਤੇ ਸਤੰਬਰ ਮਹੀਨੇ 'ਚ ਕੈਨੇਡਾ ਦੇ ਵਿਨੀਪੈਗ ਸ਼ਹਿਰ 'ਚ ਉਸਦੀ ਕਾਰ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ ਤੇ ਪੂਰੇ ਇੱਕ ਮਹੀਨੇ ਬਾਅਦ ਅਰਵਿੰਦਰ ਦੀ ਮ੍ਰਿਤਕ ਦੇਹ ਪਿੰਡ ਬੰਡਾਲਾ ਪਹੁੰਚੀ ਤੇ ਅੰਤਿਮ ਸਸਕਾਰ ਕੀਤਾ ਗਿਆ।
.
The family was waiting for the PR, the son reached the village in a box, the mountain of grief fell on the family.
.
.
.
#canadanews #arwindersingh #punjabnews